NV Network Premium ਬ੍ਰਾਡਬੈਂਡ
NV Network — ਤੁਹਾਡੇ ਇਲਾਕੇ ਦਾ ਭਰੋਸੇਮੰਦ ਫਾਈਬਰ ਬ੍ਰਾਡਬੈਂਡ ਨੈੱਟਵਰਕ
ਝੁਨੀਰ ਅਤੇ ਨੇੜਲੇ ਪਿੰਡਾਂ ਵਿੱਚ ਤੇਜ਼, ਸਥਿਰ ਅਤੇ ਕਿਫਾਇਤੀ ਇੰਟਰਨੈੱਟ ਸੇਵਾ — ਘਰ, ਦੁਕਾਨ ਅਤੇ ਦਫ਼ਤਰ ਲਈ ਲੋਕਲ ਸਪੋਰਟ ਨਾਲ।
200 MbpsHigh speed plans
24/7Support
OTT/IPTVEntertainment ready
Localਝੁਨੀਰ ਟੀਮ
ਬ੍ਰਾਡਬੈਂਡ ਪਲਾਨ
ਕਿਫ਼ਾਇਤੀ ਫਾਈਬਰ ਇੰਟਰਨੈੱਟ ਪਲਾਨ
ਪਲਾਨ ਲੋਡ ਹੋ ਰਹੇ ਹਨ...
ਸੇਵਾਵਾਂ
Fiber, IPTV/OTT ਅਤੇ local support
🏠
ਮੁੱਖ ਪੰਨਾ ਬ੍ਰਾਡਬੈਂਡ
ਘਰ ਲਈ unlimited fiber internet — online classes, streaming ਅਤੇ video calls ਲਈ।
🏢
Business ਇੰਟਰਨੈੱਟ
ਦੁਕਾਨ, ਦਫ਼ਤਰ, CCTV ਅਤੇ billing software ਲਈ stable connection।
📺
IPTV / OTT Ready
Smart TV, IPTV ਅਤੇ OTT apps ਲਈ smooth broadband experience।
🛠️
ਸ਼ਿਕਾਇਤ Support
Online ticket ਅਤੇ WhatsApp support ਨਾਲ ਜਲਦੀ solution।
Coverage Area
ਬਲਾਕ ਝੁਨੀਰ, ਜ਼ਿਲ੍ਹਾ ਮਾਨਸਾ ਵਿੱਚ ਸਰਵਿਸ
Jhunir, Makha, Raipur, Bajewala, Jherianwali, Tandian, Mian, Uddat Bhagat Ram, Beerewala Jattan, Dalelwala, Korewala, Lakhmirwala, Chuchohar, ChahilaWali, Makhewala, Gurkani.
Connection Check ਕਰੋਸੰਪਰਕ
ਨਵਾਂ ਕਨੈਕਸ਼ਨ ਬੁੱਕ ਕਰੋ
Phone/WhatsApp: +91 98885 97880
Email: support@nvnetwork.in
Address: Jhunir, Mansa, Punjab, India